23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬੱਦਰੀ ਜ਼ਿੰਦਲ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ

ਸੰਗਰੂਰ, 23 ਅਗਸਤ (ਧੀਰਜ ਪਸੋਰੀਆ)- ਬੱਦਰੀ ਜ਼ਿੰਦਲ 1464 ਵੋਟਾਂ ਦੇ ਫ਼ਰਕ ਨਾਲ...

Ad Position 21
No active advertisement
ਅਜੀਤ ਡੈਸਕ 23-08-2026

ਸੰਗਰੂਰ, 23 ਅਗਸਤ (ਧੀਰਜ ਪਸੋਰੀਆ)-  ਬੱਦਰੀ ਜ਼ਿੰਦਲ 1464 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ ਹਨ। ਕੁੱਲ 3460 ਵੋਟਾਂ ਵਿਚੋਂ 2100 ਵੋਟਾਂ ਭੁਗਤੀਆਂ। ਸਭਾ ਦੇ ਸਰਪ੍ਰਸਤਾਂ ਸਰਜੀਵਨ ਜ਼ਿੰਦਲ, ਗੋਰਾ ਲਾਲ ਸਿੰਗਲ, ਦੀਪਕ ਜਿੰਦਲ, ਰਾਜੀਵ ਜ਼ਿੰਦਲ ਇਤਿਹਾਸਕਾਰ, ਪਾਵਨ ਗੁਪਤਾ ਐਡਵੋਕੇਟ, ਉਦੇਸ਼ ਗੋਇਲ, ਨਰੇਸ਼ ਗੋਇਲ, ਕੇਵਲ ਕ੍ਰਿਸ਼ਨ, ਮੋਹਨ ਲਾਲ, ਦੀਪਕ ਅਗਰਵਾਲ ਅਤੇ ਜਗਨ ਨਾਥ ਗੋਇਲ ਨੇ ਬੱਦਰੀ ਜ਼ਿੰਦਲ ਦੀ ਜਿੱਤ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ।

Ad Position 22
No active advertisement
ਪਿਛਲੀ ਖ਼ਬਰ ਮੁੱਖ ਮੰਤਰੀ ਦੇ ਪਿੰਡ ਸਤੌਜ ’ਚ ਮੁਲਾਜ਼ਮਾਂ ਦਾ ਪ੍ਰਦਰਸ਼ਨ, ਪੁਲਿਸ ਬੈਰੀਕੇਡ ਕੀਤੇ ਪਾਰ ਅਗਲੀ ਖ਼ਬਰ ਪੰਜਾਬ ਦਾ ਪਾਣੀ ਦੂਸ਼ਿਤ ਕਰਨ ਵਾਲੀ ਹਿਮਾਚਲ ਦੀ ਇੰਡਸਟਰੀ ਖਿਲਾਫ਼ ਪਹਿਲੀ ਵਾਰ ਪਰਚਾ ਦਰਜ
Ad Position 24