18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2025

ਜੰਮੂ-ਪਠਾਨਕੋਟ ਹਾਈਵੇਅ ਦੇ ਨੇੜੇ ਨਦੀ 'ਤੇ ਪੁਲ ਨੂੰ ਪਹੁੰਚਿਆ ਨੁਕਸਾਨ

ਕਠੂਆ (ਜੰਮੂ-ਕਸ਼ਮੀਰ), 24 ਅਗਸਤ - ਜੰਮੂ ਕਸ਼ਮੀਰ ਦੇ ਕਠੂਆ ਵਿਚ ਭਾਰੀ ਮੀਂਹ ਜਾਰੀ ਹੈ। ਲਗਾਤਾਰ ਭਾਰੀ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਨਦੀਆਂ ਉਫਾਨਾਂ 'ਤੇ ਹਨ। ਇਸ ਦੌਰਾਨ ਜੰਮੂ-ਪਠਾਨਕੋਟ...

Ad Position 21
No active advertisement
ਅਜੀਤ ਡੈਸਕ 24-08-2025

ਕਠੂਆ (ਜੰਮੂ-ਕਸ਼ਮੀਰ), 24 ਅਗਸਤ - ਜੰਮੂ ਕਸ਼ਮੀਰ ਦੇ ਕਠੂਆ ਵਿਚ ਭਾਰੀ ਮੀਂਹ ਜਾਰੀ ਹੈ। ਲਗਾਤਾਰ ਭਾਰੀ ਮੀਂਹ ਕਾਰਨ ਸਥਿਤੀ ਹੋਰ ਵੀ ਵਿਗੜ ਗਈ ਹੈ। ਨਦੀਆਂ ਉਫਾਨਾਂ 'ਤੇ ਹਨ। ਇਸ ਦੌਰਾਨ ਜੰਮੂ-ਪਠਾਨਕੋਟ ਹਾਈਵੇਅ ਦੇ ਨੇੜੇ ਨਦੀ 'ਤੇ ਪੁਲ ਨੂੰ ਨੁਕਸਾਨ ਪਹੁੰਚਿਆ ਹੈ ਕਿਉਂਕਿ ਖੇਤਰ ਵਿਚ ਲਗਾਤਾਰ ਮੀਂਹ ਕਾਰਨ ਨਦੀ ਵਿਚ ਪਾਣੀ ਦਾ ਪੱਧਰ ਵਧ ਗਿਆ ਹੈ।
ਨਦੀ ਪੂਰੀ ਤਰ੍ਹਾਂ ਉਫਾਨਾਂ 'ਤੇ ਹੈ। ਪਾਣੀ ਪੁਲ ਨਾਲ ਟਕਰਾ ਰਿਹਾ ਹੈ। ਪਾਣੀ ਦੇ ਤੇਜ਼ ਵਹਾਅ ਕਾਰਨ ਪੁਲ ਨੂੰ ਨੁਕਸਾਨ ਪਹੁੰਚਿਆ ਹੈ। ਵਾਹਨਾਂ ਦੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਮੌਕੇ 'ਤੇ ਲੋਕਾਂ ਦੀ ਭੀੜ ਇਕੱਠੀ ਹੋ ਗਈ ਹੈ।

Ad Position 22
No active advertisement
ਪਿਛਲੀ ਖ਼ਬਰ ਅਲਜੀਰੀਆ ਦੇ ਸਰਕਾਰੀ ਦੌਰੇ 'ਤੇ ਰਵਾਨਾ ਹੋਏ ਸੀਓਏਐਸ ਜਨਰਲ ਉਪੇਂਦਰ ਦਿਵੇਦੀ ਅਗਲੀ ਖ਼ਬਰ "ਫਿੱਟ ਇੰਡੀਆ " ਮੁਹਿੰਮ ਤਹਿਤ ਜਗਰਾਉਂ ਪੁਲਿਸ ਨੇ ਕੱਢੀ ਸਾਇਕਲ ਰੈਲੀ
Ad Position 24