20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2025

ਈ.ਡੀ. ਵਲੋਂ ਵਿਧਾਇਕ ਕੇ.ਸੀ. ਵੀਰੇਂਦਰ 12 ਕਰੋੜ ਰੁਪਏ ਸਣੇ ਗ੍ਰਿਫਤਾਰ

ਨਵੀਂ ਦਿੱਲੀ, 23 ਅਗਸਤ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਰਨਾਟਕ ਦੇ ਚਿੱਤਰਦੁਰਗਾ ਹਲਕੇ...

Ad Position 21
No active advertisement
ਅਜੀਤ ਡੈਸਕ 23-08-2025

ਨਵੀਂ ਦਿੱਲੀ, 23 ਅਗਸਤ-ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅੱਜ ਕਰਨਾਟਕ ਦੇ ਚਿੱਤਰਦੁਰਗਾ ਹਲਕੇ ਤੋਂ ਵਿਧਾਇਕ ਕੇ.ਸੀ. ਵੀਰੇਂਦਰ ਨੂੰ ਗੈਰ-ਕਾਨੂੰਨੀ ਆਨਲਾਈਨ ਅਤੇ ਆਫਲਾਈਨ ਸੱਟੇਬਾਜ਼ੀ ਮਾਮਲੇ ਦੇ ਸਬੰਧ ਵਿਚ ਗੰਗਟੋਕ ਤੋਂ ਗ੍ਰਿਫ਼ਤਾਰ ਕੀਤਾ ਅਤੇ ਲਗਭਗ 12 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ, ਜਿਸ ਵਿਚ ਲਗਭਗ ਇਕ ਕਰੋੜ ਰੁਪਏ ਦੀ ਵਿਦੇਸ਼ੀ ਮੁੱਦਰਾ, 6 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ, ਲਗਭਗ 10 ਕਿਲੋ ਚਾਂਦੀ ਦਾ ਸਾਮਾਨ, ਪੀ.ਐਮ.ਐਲ.ਏ., 2002 ਤਹਿਤ ਚਾਰ ਵਾਹਨ ਸ਼ਾਮਿਲ ਹਨ। ਈ.ਡੀ. ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ।  

Ad Position 22
No active advertisement
ਪਿਛਲੀ ਖ਼ਬਰ ਸਰਪੰਚ ਬਲਪ੍ਰੀਤ ਸ਼ਾਮਗੜ੍ਹ ਮਾਛੀਵਾੜਾ ਟਰੱਕ ਯੂਨੀਅਨ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਜਸਵਿੰਦਰ ਭੱਲਾ ਦਾ ਫਿਲਮਾਂ ਨੂੰ ਸੁਪਰਹਿੱਟ ਬਣਾਉਣ 'ਚ ਰਿਹਾ ਵੱਡਾ ਰੋਲ - ਮਨਕੀਰਤ ਔਲਖ
Ad Position 24